Wishes

Deeply saddened by the death of Senior Leader & Ex Minister S.Ajeet Singh Kohar Ji

ਸ਼ਾਹਕੋਟ ਤੋਂ ਅਕਾਲੀ ਵਿਧਾਇਕ ਅਤੇ ਸਾਬਕਾ ਮਾਲ ਤੇ ਟਰਾਂਸਪੋਰਟ ਮੰਤਰੀ ਸਰਦਾਰ ਅਜੀਤ ਸਿੰਘ ਕੁਹਾੜ ਨੂੰ ਅੱਜ ਸ਼ਾਮ ਹਾਰਟ ਅਟੈਕ ਹੋਣ ਕਾਰਨ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ ਸੀ ਜਿੱਥੇ ਉਹ ਅਕਾਲ ਚਲਾਣਾ ਕਰ ਗਏ ਹਨ। ਉਨਾਂ ਦੇ ਜਾਣ ਨਾਲ ਗੱਠਬੰਧਨ ਨੂੰ ਬਹੁਤ ਵੱਡਾ ਧੱਕਾ ਲਗਾ ਹੈ। ਵਾਹਿਗੁਰੂ ਉਨਾਂ ਦੀ ਆਤਮਾ ਨੰੂ ਸ਼ਾਂਤੀ ਦੇਵੇ।
Deeply saddened by the death of Senior Leader & Ex Minister S.Ajeet Singh Kohar Ji .His service to the State was immense and is a great loss to Punjab. May he attain supreme bliss of Nirvana.

Related Articles

Leave a Reply

Your email address will not be published. Required fields are marked *

Please wait...

Subscribe to our newsletter

Enter your email address and name below.
Close